Friday, March 18, 2016

ਸ਼ਬਦ

"ਮੈਂ ਹੁਣ ਚੁੱਪ",
ਕਹਿਣਾ ਕਿੰਨਾ ਸੌਖਾ
ਸੁਣਨਾ ਪੈਂਦਾ, ਤਾਂ
ਸੇਕ ਦੇਵੇ ਕੰਨ
ਲੂਹ ਜਾਂਦੀ ਰੂਹ।
ਸ਼ਬਦ ਹੁੰਦੇ
ਖੜਗ ਦੋ-ਧਾਰੀ -
ਕੇਡਾ ਝੂਠ!
ਕੇਡਾ ਸੱਚ।
https://www.facebook.com/photo.php?fbid=10156566558575082&set=a.10150186791230082.424623.550445081&type=3&theater

Sunday, February 7, 2016

ਅੱਡੀਆਂ ਦਾ ਧਰਤੀ ਨਾਲ ਕਦੇ ਮਿਲਣਾ ਨਾ ਹੋਇਆ

ਇਹ ਕੇਹਾ ਨਾਤਾ ਹੈ - ਅੱਡੀਆਂ ਦਾ ਧਰਤੀ ਨਾਲ ਕਦੇ ਮਿਲਣਾ ਨਾ ਹੋਇਆ!
ਪਹਿਲਾਂ ਅੱਡੀਆਂ ਚੁੱਕ ਇੰਤਜ਼ਾਰ ਕਰਦੇ ਰਹੇ ਹੁਣ ਚਾਉ 'ਚ ਅੱਡੀ ਧਰਤ 'ਤੇ ਨਹੀਂ ਲੱਗਦੀ।
Kulwinder Singh Damdma Shahib
Ajaypal Mann
Ajaypal Mann Addian te dhrt do hai hi nhi
Eh tan addi da dhrt te dhrt da addi
Hona hi hai
Jo vismad paida karda haii
See Translation
Dalvir Singh Gill
Dalvir Singh Gill theek aa ve Bhai. aab dekho n taab, hmeshaa maulvee bne rehte ho.
Ajaypal Mann

Thursday, February 4, 2016

Punjabi Folk

Amardeep Singh's Photos


ਦੱਸੂੰ ਤੇਰੇ ਵੀਰ ਆਏ ਨੂੰ
ਗੋਰੀ ਗੱਲ੍ਹ ਤੇ ਜਲੇਬੀ ਮਾਰੀ...(ਬਾਈ ਦਲਵੀਰ ਸਿੰਘ ਗਿੱਲ ਦੇ ਨਾਮ)
Dalvir Singh Gill .
ਵਾਹ ਬਾਬਿਓ ਵਾਹ! ਇੱਕ ਸਤਰ ਦੀ ਬੋਲੀ 'ਤੇ ਕੀਹ ਕੁਝ ਦੀ ਦੱਸ ਪਾ ਗਈ। ..... ਨਨਦ/ਦਿਓਰ ਨਾਲ ਰਿਸ਼ਤਾ, ਮਾਹੀ ਪ੍ਰਦੇਸਾਂ ਵਿੱਚ ( ਕੀਹਨੂੰ ਦਿਲ ਦਾ ਹਾਲ ਸੁਣਾਵਾਂ?!! ਆਏ ਨੂੰ ਵੀ ਦੁੱਖ ਨਹੀਂ ਦੱਸਣੇ ਸਗੋਂ ਇਹੋ ਦੱਸਣਾ ਕਿ ਤੇਰੇ ਬਿਨਾਂ ਹਾਸੇ ਵੀ ਚੰਗੇ ਨਹੀਂ ਸੀ ਲੱਗਦੇ। smile emoticon ਬਾਈ ਕੀ ਹੋ ਗਿਆ ਇੰਨੇ ਸੋਹਣੇ ਪੰਜਾਬ
ਨੂੰ? ਹੁਣ ਕਾਸ 'ਤੇ ਮਾਣ ਕਰੀਏ? )

ਯਾਰ ਮੈਂ ਸੁਹਾਗ ਦੇ ਗੀਤ ਸੁਣ ਰਿਹਾ ਸੀ, ਕਿੰਨੀ ਗਹਿਰਾਈ ਦਰਸਾ ਜਾਂਦੇ ਨੇ ਸਾਦੇ ਜਿਹੇ ਅਲਫਾਜ਼ ਵਿੱਚ। ਜਿਹੜੇ ਸਾਡੇ ਲੇਖਕ ਕਿੱਲ੍ਹ-ਕਿੱਲ੍ਹ ਕੇ ਲਿਖਦੇ ਹਨ ਉਹ ਕਿੰਨੇ ਥੋਥੇ ਜਿਹੇ ਲੱਗਦੇ ਹਨ, ਨਹੀਂ ਕੀ? ਹਿੰਦੀ ਕੀ ਹੁਣ ਤਾਂ ਅੰਗ੍ਰੇਜ਼ੀ ਵੀ ਫਸਟ-ਲੈਂਗੂਏਜ਼ ਈ ਲੱਗਦੀ ਆ ਪਰ ਪੰਜਾਬੀ ਕਿੰਨੀ ਅਮੀਰ ਆ। ਇਹ ਹੈ ਈ ਭਾਵਾਂ ਦੀ ਭਾਸ਼ਾ ਇਸਨੂੰ ਬੌਧਿਕ ਜਿਹਾ ਬਣਾਉਣ ਲੱਗਿਆਂ ਨੂੰ ਕੀ ਕਹੀਏ।
"ਸੱਸੇ ਨੀ ਤੇਰਾ ਲਾਡਲਾ ...." ਇੱਕੋ ਸਮੇਂ ਕਿੰਨੇ ਰਿਸ਼ਤਿਆਂ ਦੀ ਗੱਲ ਕਰ ਰਿਹਾ ਏ ਤੇ ਸਾਰੇ ਈ ਪਿਆਰ ਵਿੱਚ ਗੜੁੱਚ। ਸਾਡੇ ਨਿਰਾਰਥਕ ਸ਼ਬਦ ਵੀ ਕਿੰਨੇ ਸੋਹਣੇ ਨੇ, ਨਾਂਹ? ਘੜੁੱਕਾ, ਘੈਂਟ, ਡੌੰਕਲ਼, ਝੁਰਲੂ, ਬਿੱਲ-ਬਤੌਰੀ।

ਕੋਰਾ ਕੋਰਾ ਕੁੱਜਾ ਨੀ ਠੰਡਾ-ਠਾਰ ਪਾਣੀ, ਸਾਨੂੰ ਛਿੱਟੜੇ ਮਾਰ ਜਗਾਂਵਦਾ ਏ।
ਨੀ ਸੱਸੇ ਪੁੱਤ ਤੇਰਾ, ਨੀ ਸੋਹਣਾ ਪੁੱਤ ਤੇਰਾ, ਸਾਨੂੰ ਛਮਕਾਂ ਮਾਰ ਉਠਾਵਦਾ ਏ।
Dalvir Singh Gill
Dalvir Singh Gill .
"ਕਾਗਤਾਂ ਦਾ ਰੁੱਗ ਆ ਗਿਆ ਚਿੱਠੀ ਇੱਕ ਨਾ ਪਿਆਰ ਵਾਲੀ ਆਈ ....."
Amardeep Singh
Amardeep Singh Love u Bai chukde fatte apa tere naal aa
Dalvir Singh Gill
Dalvir Singh Gill ਵੀਰੇ ਮੈਨੂੰ ਪਤਾ ਆ ਪਰ ਫਿਰ ਵੀ ਤੇਰੀਆਂ ਅਸੀਸਾਂ ਦੀ ਬਹੁਤ ਲੋੜ ਆ।
ਵਿਛੜਿਆਂ ਨੂੰ ਮੇਲਣ ਵਾਲੇ ਰੱਬ ਸੋਹਣੇ ਕੋਲ ਅਰਦਾਸ ਕਰੀਂ। ਭੈਣਾਂ ਨੂੰ ਭਰਾ ਮਿਲਾਵੇ, ਮਾਵਾਂ ਨੂੰ ਮੌਕਾ ਦੇਵੇ ਜਿਗਰ ਦੇ ਟੋਟਿਆਂ ਦੇ ਸਿਰ ਪਲੋਸਣ ਦਾ, ਯਾਰਾਂ ਨੂੰ ਯਾਰ ਮਿਲਣ, ਰੂਹਾਂ ਦੇ ਹਾਣੀ ਇੱਕ ਜਿਸਮ ਹੋ ਜਿਉਣ।
Mandeep Singh Gill
Mandeep Singh Gill Oye hoye bai dalvir s ji ethe eee Sui rakho ji
Mandeep Singh Gill
Mandeep Singh Gill Ketni swadli wartak likhi ja rahi aa
Amardeep Singh
Amardeep Singh ਬੱਬੂ ਵੀਰ ਸੂਈ ਕਾਹਨੂੰ ਇਹਨੇ ਤਾਂ ਪਤੰਦਰਨੇ ਰਿਕਾਡ ਚ ਝਿਰੀਆਂ ਪਾ ਦਿੱਤੀਆਂ...ਜਾਹ ਪਾਰਟੀ ਲੈ ਕੇ ਆ...ਮੈੰ ਜਲਦੀ ਗੇੜਾ ਮਾਰਦਾਂ ਕਨੇਡੇ....
Dalvir Singh Gill
Dalvir Singh Gill ਮਨਦੀਪ ਬਾਈ ਹੁਣ ਤਾਂ ਮੂੰਹੋਂ ਕਹਿਣ ਲੱਗਿਆਂ ਵੀ ਕੋਈ ਝਾਕਾ ਨਹੀਂ, ਮਹਾਰਾਜ ਨੇ ਸਭ ਭੁੱਲਾਂ ਬਖਸ਼ ਦਿੱਤੀਆਂ, ਭਰ ਦਿੱਤੀਆਂ ਝੋਲੀਆਂ ਦਾਤੇ ਨੇ।
Kulwinder Singh Damdma Shahib
Dalvir Singh Gill
Dalvir Singh Gill Yep.
Babe dee full kirpaa
ਉਹ ਵਿੱਛੜ ਗਏ ਸਨ,ਅਸੰਖ ਵਰਹੇ ਪਹਿਲਾਂ। ਪਰ ਸਰੀਰ ਦੂਰ ਹੋ ਜਾਣ ਨਾਲ ਪਿਆਰ ਥੋੜੀ ਘਟਦੈ।
ਉਹ ਦੂਰ ਖਲਾ ਅੱਜ ਵੀ ਉਵੇਂ ਤੱਕ ਰਿਹੈ ਓਹਨੂੰ ਆਪਣਾ ਨਿੱਘ ਦੇ ਰਿਹੈ । ਤੱਕਦਾ ਰਹਿੰਦੈ ਦਿਨ,ਰਾਤ, ਸਵੇਰ, ਦੁਪਿਹਰ, ਸ਼ਾਮ ਤੇ ਰੁੱਤਾਂ ਤੋਂ ਬਾਹਰਾ,ਤੇ ਉਹ ਵੀ ਘੁੰਮ ਰਹੀ ਐ, ਓਹਦੀ ਖਾਤਰ, ਨੱਚ ਰਹੀ ਐ,
ਸਚਮੁੱਚ ਮਹਿਬੂਬ ਨੂੰ ਦੂਰੋਂ ਤੱਕਣ 'ਚ ਬਹੁਤ ਆਨੰਦ ਹੈ.....
-psycho-
5 comments
Comments
Ajaypal Mann
Ajaypal Mann Swaal eh hai kite sareer vi tan prem ja anand da hissa tan nahi kite sareer te rooh ik tan nahi kite is tran ta nahi ke ik hi hai. Oh aap hi anand hai .aap hi pehla te aap hi duja tan nahi.kite oh aap hi sirf bahar tan ni dekh riha te duje nu dekh riha.shayad jis din apne aap nu oh dekhega tan oh janega ke main hi jawab haan .main hi duja banuna main hi brihmund sirajda
Mainhi haan

Ha ha haaaaaa
Jagdeep S Faridkot
Jagdeep S Faridkot ਓ ਬਾਬਾ ਜੀ ਤੁਸੀ ਤਾਂ ਸੀਰੀਅਸ ਈ ਹੋ ਗਏ..... ਏਡੀ ਵੱਡੀ ਗੱਲ ਨਹੀਂ....
Ajaypal Mann
Ajaypal Mann Lai phir hass dinne aan lol
Amardeep Singh
Dalvir Singh Gill
Dalvir Singh Gill
ਨਾ ਬਾਈ

ਚੌਵੀ ਘੰਟੇ ਸੱਤੇ ਦਿਨ
ਅੱਖਾਂ ਅੱਗੇ
ਨਾਲ ਛਾਤੀ ਦੇ
ਸੱਜੇ ਖੱਬੇ
https://www.facebook.com/photo.php?fbid=10156191653985082&set=a.10153808254890082.1073741848.550445081&type=3&theater
Comments
Randhir Singh
Randhir Singh ਊਂ ਬਾਈ ਕਮਾਲ ਐ ਦਾਤਾ,,,ਕਿਵੇਂ ਮੇਲ ਮਿਲਾਉਂਦੈ
Dalvir Singh Gill
Dalvir Singh Gill .
ਹਾਏ ਸੱਚੀਂ!
ਰੱਬ ਕਿੰਨਾ ਸੋਹਣਾ!! ਜਿਸ ਵੀ ਰੰਗ 'ਚ ਨਦਰ ਆਵੇ ...
Dalvir Singh Gill

Write a reply...

Anurag Singh
Anurag Singh Soul mates never separate.
Dalvir Singh Gill
Dalvir Singh Gill Thanks for the blessings SirdaarJee
Dalvir Singh Gill
Hárjinderméet Singh
Hárjinderméet Singh
Hárjinderméet Singh ਲੰਡੇ ਨੂੰ ਖੁੰਡਾ ਵੱਲ ਭੰਨ ਕੇ ਵੀ ਮਿਲ ਪੈਂਦਾ ਹੈ 😛
Randhir Singh
Randhir Singh ,,,,,,,,,,,,,,ਮਿਤਰ ਅਸਾਡੜੇ ਸੇਈ ॥
Randhir Singh
Randhir Singh ਪੀਂਘਾਂ ਪਿਆਰ ਦੀਆਂ । Manpreet Singh Deep Buttar ji