Thursday, February 4, 2016

ਉਹ ਵਿੱਛੜ ਗਏ ਸਨ,ਅਸੰਖ ਵਰਹੇ ਪਹਿਲਾਂ। ਪਰ ਸਰੀਰ ਦੂਰ ਹੋ ਜਾਣ ਨਾਲ ਪਿਆਰ ਥੋੜੀ ਘਟਦੈ।
ਉਹ ਦੂਰ ਖਲਾ ਅੱਜ ਵੀ ਉਵੇਂ ਤੱਕ ਰਿਹੈ ਓਹਨੂੰ ਆਪਣਾ ਨਿੱਘ ਦੇ ਰਿਹੈ । ਤੱਕਦਾ ਰਹਿੰਦੈ ਦਿਨ,ਰਾਤ, ਸਵੇਰ, ਦੁਪਿਹਰ, ਸ਼ਾਮ ਤੇ ਰੁੱਤਾਂ ਤੋਂ ਬਾਹਰਾ,ਤੇ ਉਹ ਵੀ ਘੁੰਮ ਰਹੀ ਐ, ਓਹਦੀ ਖਾਤਰ, ਨੱਚ ਰਹੀ ਐ,
ਸਚਮੁੱਚ ਮਹਿਬੂਬ ਨੂੰ ਦੂਰੋਂ ਤੱਕਣ 'ਚ ਬਹੁਤ ਆਨੰਦ ਹੈ.....
-psycho-
5 comments
Comments
Ajaypal Mann
Ajaypal Mann Swaal eh hai kite sareer vi tan prem ja anand da hissa tan nahi kite sareer te rooh ik tan nahi kite is tran ta nahi ke ik hi hai. Oh aap hi anand hai .aap hi pehla te aap hi duja tan nahi.kite oh aap hi sirf bahar tan ni dekh riha te duje nu dekh riha.shayad jis din apne aap nu oh dekhega tan oh janega ke main hi jawab haan .main hi duja banuna main hi brihmund sirajda
Mainhi haan

Ha ha haaaaaa
Jagdeep S Faridkot
Jagdeep S Faridkot ਓ ਬਾਬਾ ਜੀ ਤੁਸੀ ਤਾਂ ਸੀਰੀਅਸ ਈ ਹੋ ਗਏ..... ਏਡੀ ਵੱਡੀ ਗੱਲ ਨਹੀਂ....
Ajaypal Mann
Ajaypal Mann Lai phir hass dinne aan lol
Amardeep Singh
Dalvir Singh Gill
Dalvir Singh Gill
ਨਾ ਬਾਈ

ਚੌਵੀ ਘੰਟੇ ਸੱਤੇ ਦਿਨ
ਅੱਖਾਂ ਅੱਗੇ
ਨਾਲ ਛਾਤੀ ਦੇ
ਸੱਜੇ ਖੱਬੇ

No comments:

Post a Comment